Surprise Me!

Bhagwant Mann | Bhagwant Mann ਨੇ ਪੰਜਾਬ ਦੇ ਮੁੱਖ-ਮੰਤਰੀ ਦੀ ਬਦਲੀ ਨੂੰ ਲੈਕੇ ਕਹੀ ਵੱਡੀ ਗੱਲ !Oneindia Punjabi

2025-02-19 1 Dailymotion

ਕੇਜਰੀਵਾਲ ਬਣਨਗੇ ਪੰਜਾਬ ਦੇ CM?
ਮੁੱਖ-ਮੰਤਰੀ ਮਾਨ ਦਾ ਵੱਡਾ ਬਿਆਨ!

ਆਮ ਆਦਮੀ ਪਾਰਟੀ ਦੇ ਦਿੱਲੀ 'ਚ ਹਾਰਨ ਤੋਂ ਬਾਅਦ ਲਗਾਤਾਰ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦੇ ਮੁੱਖ-ਮੰਤਰੀ ਬਣਨਗੇ | ਇਸ ਨੂੰ ਲੈਕੇ ਪੰਜਾਬ ਦੇ ਮੁੱਖ-ਮੰਤਰੀ Bhagwant Mann ਦਾ ਵੱਡਾ ਬਿਆਨ ਸਾਹਮਣੇ ਆਇਆ ਹੈ | ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੁੱਝ ਨਹੀਂ ਹੈ | ਅਰਵਿੰਦ ਕੇਜਰੀਵਾਲ ਪਾਰਟੀ ਨੇ ਕਨਵੀਨਰ ਨੇ, ਉਹ ਰਾਸ਼ਟਰੀ ਨੇਤਾ ਹਨ | ਉਹਨਾਂ ਦਾ ਪ੍ਰੋਗਰਾਮ ਕਦੀ ਛੱਤੀਸਗੜ੍ਹ ਹੁੰਦਾ ਹੈ ਤਾਂ ਕਦੀ ਗੁਜਰਾਤ ਹੁੰਦਾ ਹੈ | CM Bhagwant Mann ਨੇ ਅੱਗੇ ਕਿਹਾ ਕਿ ਇਹ ਸਿਰਫ਼ ਅਫ਼ਵਾਵਾਂ ਫੈਲਾਈਆਂ ਜਾ ਰਹੀਆਂ ਹਨ |

#bhagwantmann #arvindkejriwal #punjab #aamaadmiparty #aap #punjabi #india #kejriwal #politics #delhi #aappunjab #bhagwantmaan #himanshikhurana #raghavchadha #canada #manishsisodia #latestnews #trendingnews #updatenews #newspunjab #punjabnews #oneindiapunjabi

~PR.182~

Buy Now on CodeCanyon